¡Sorpréndeme!

ਆਪ ਰੁੱਝੀ ਸੀ ਗੱਲਾਂ 'ਚ ਤੇ ਪਿੱਛੋਂ ਐਕਟਿਵਾ ਚੋਰ ਲੈ ਗਿਆ | OneIndia Punjabi

2022-11-29 1 Dailymotion

ਮਾਮਲਾ ਲੁਧਿਆਣਾ ਦਾ ਹੈ ਜਿੱਥੇ ਇੱਕ ਔਰਤ ਦੂਜੀ ਔਰਤ ਨਾਲ਼ ਗੱਲਾਂ ਕਰਨ 'ਚ ਇੰਨੀ ਵਿਲੀਨ ਹੋ ਜਾਂਦੀ ਹੈ ਕਿ ਉਸਨੂੰ ਇਹ ਤੱਕ ਪਤਾ ਨਹੀਂ ਚੱਲਦਾ ਕਿ ਉਸਨੇ ਆਪਣੀ ਰੋਡ ਕਿਨਾਰੇ ਖੜੀ ਐਕਟਿਵਾ ਨੂੰ ਕੋਈ ਲਾਕ ਨਹੀਂ ਲਗਾਇਆ ਸੀ |